Latest review from Baljinder Singh
(Punjabi/Hindi/English)
ਇਹ ਪਾਰਕ ਹਾਲੇ ਨਵੀਂ ਹੀ ਤਿਆਰ ਹੋਈ ਹੈ। ਇਥੇ ਨਵੇ ਨਵੇ ਬੈਂਚ ਲੱਗੇ ਹੋਏ ਹਨ। ਇਸ ਪਾਰਕ ਦੇ ਨਾਲ ਨਾਲ ਛੋਟੀਆਂ ਛੋਟੀਆਂ ਦੁਕਾਨਾਂ ਵੀ ਉਪਲਬਧ ਹਨ। ਇਸ ਪਾਰਕ ਦੇ ਨਾਲ ਮੇਨ ਰੋਡ ਦੀ ਲੰਘਦਾ ਹੈ। #ਪਾਰਕ?????????
यह पार्क अभी नए तैयार हुआ है। यहां नई नई बेंच हैं। इस पार्क के साथ-साथ छोटी दुकानें भी उपलब्ध हैं। यह इस पार्क के साथ मेन रोड से होकर गुजरता है। #पार्क?????????
The park is still well planned. There are new new benches here. Smaller shops are also available as well as this park. It passes through Main Road with this park. #Park?????????