Latest review from Pall Deol Carry on work
ਵੀਰ ਇਸ ਹਸਪਤਾਲ ਦੇ ਡਾਕਟਰ ਬਹੁਤ ਵਧੀਆ ?? ਪਰ ਸਟਾਫ ਵਾਲੀਆਂ ਕੁੜੀਆਂ ਨੂੰ ਇੱਕ☝️ ਰੁਪਏ ਦੀ ਬੋਲਣ ਦੀ ਅਕਲ ਨੀ, ਖਾਸ ਕਰਕੇ ਇਕ ਮੋਟੀ ਜਿਹੀ ਕੁੜੀ ਆ ਉਹ ਨੂੰ ਬਿਲਕੁਲ ਅਕਲ ਨੀ। ਮੂੰਹ ਨਾ ਮੱਥਾ ਚੰਨ ਪਹਾੜੋ ਲੱਤਾਂ। ਮੈਂ ਡਾਕਟਰ ਮਲਕ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਸ ਕੁੜੀ ਨੂੰ ਆਪਣੇ ਹਸਪਤਾਲ ਵਿੱਚੋਂ ਕੱਢਕੇ ਹਸਪਤਾਲ ਦਾ ਮਹੋਲ ਵਧੀਆ ਬਣਾਉ। ਆਪ ਦਾ ਬਹੁਤ ਧੰਨਵਾਦ ਹੋਵੇਗਾ।।।। ??????The Doctors at this Hospital are very good but the staff girls are not allowed to speak for one rupee, especially the fat girl. Do not face the moon in front of the mountains. I humbly request Dr. Malik ji to get this girl out of your hospital and make the hospital good. Thank you very much ... ??????