Latest review from Kissan sangarsh Delhi
ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ
ਪਰ ਆਮ ਜਨ ਜੀਵਨ ਵਿੱਚ ਉਹ ਲੋਕਾਂ ਨੂੰ ਹੀ ਯਾਦ ਨਹੀਂ ਕੀਤਾ ਜਾਂਦਾ ਜੋ ਗਲਤ ਕੰਮ ਕਰਨ ਕਰਕੇ ਸੁਰਖੀਆਂ ਵਿੱਚ ਰਹਿਣ ਅਤੇ ਨਾ ਹੀ ਮਾੜੇ ਬੰਦੇ ਵੱਲੋਂ ਲੋਕ ਹਿਤਾਂ ਲਈ ਕੀਤੇ ਕੰਮਾਂ ਤੇ ਮਿੱਟੀ ਨਹੀਂ ਪਾਈ ਜਾਂਦੀ ਹੈ
ਮੰਨਿਆ ਕਿ ਬਹੁਤ ਸਾਰੇ ਅਕਾਲੀ ਲੀਡਰ ਮਾੜੀਆਂ ਨੀਤੀਆਂ, ਧੱਕੇਸ਼ਾਹੀਆਂ,ਸਾਡੇ ਮਾਫੀਆ, ਰੇਤ ਮਾਫੀਆ ਚਿੱਟੇ ਦੇ ਵਪਾਰੀ,ਪਿੰਡਾਂ ਵਿੱਚ ਧੜੇਬੰਦੀਆਂ ਆਦਿ ਕੰਮਾਂ ਕਾਰਣ ਬਦਨਾਮੀ ਦੇ ਦੇ ਦੋਰ ਚੋਂ ਗੁਜ਼ਰ ਰਹੇ ਹਨ
ਪਰ ਲੋਕ ਹਿਤਾਂ ਲਈ ਕੀਤੇ ਕੰਮਾਂ ਲਈ ਉਨ੍ਹਾਂ ਨੂੰ ਸਰਾਹਿਆ ਵੀ ਜਾਂਦਾ ਹੈ ਜਿਵੇਂ ਕਿ ਇਹ ਪਾਰਕ ਦੀ ਗੱਲ ਕੀਤੀ ਜਾ ਸਕਦੀ ਹੈ ਇਥੇ ਸੁਬਹ ਸ਼ਾਮ ਪਿੰਡ ਦੇ ਬਜ਼ੁਰਗ ਜਬਾਨ ਤੇ ਬੱਚੇ ਸੈਰ ਕਰਦੇ ਹੋਏ ਅਸੀਸਾਂ ਦਿੰਦੇ ਹਨ ਅਤੇ ਖੇਡਾਂ ਵਿੱਚ ਨਾਂਅ ਕਮਾਉਣ ਵਾਲੇ ਖਿਡਾਰੀ ਇਨਾਮ ਹਾਸਿਲ ਕਰਨ ਸਮੇਂ ਗਰਾਉਂਡ ਦੇ ਸਿਰਜਣਹਾਰਾਂ ਨੂੰ ਅਸੀਸਾਂ ਦਿੰਦੇ ਹਨ
Thank god for that gift to my village