Latest review from Karan Malhotra
1 ਘੰਟੇ ਪਹਿਲਾ ਦੀ ਗੱਲ ਹੈ। ਮੇਂ ਆਪਣੇ ਦੋਸਤ ਨਾਲ Paytm KVC ਕਰਵਾਣ ਆਇਆ ਸੀ। ਸਾਨੂੰ ਨਹੀਂ ਪਤਾ ਸੀ ਕੇ Pan Card ਵੀ ਚਾਹੀਦਾ ਸੀ। ਅੱਸੀ Aadhar Card ਦਿੱਤਾ ਫਿਰ ਦੁਕਾਨ ਵਾਲੇ ਨੇ ਕਿਹਾ ਕੇ Pan Card ਦਵੋ, ਮੇਰੇ ਦੋਸਤ ਨੇ ਕਿਹਾ ਕੇ ਓਹ ਹੈ ਨਹੀਂ ਮੈਂ Whatspp ਚੋ ਨੰਬਰ ਮੰਗਵਾ ਲੈਂਦਾ ਹਾਂ। ਅੱਗੋਂ ਦੁਕਾਨ ਵਾਲੇ ਨੇ ਬਹੁਤ ਹੀ Rudely ਕਿਹਾ ਕੇ ਇੰਨੀ ਦੇਰ ਤੇ ਖੜੇ ਕਿ ਕਰੀਂ ਜਾਂਦੇ ਸੀ। ਇਹ ਸੀ ਤਰੀਕਾ ਆਪਣੇ customer ਨਾਲ ਗੱਲ ਕਰਨ ਦਾ।