Latest review from Baljinder Singh
(ਪੰਜਾਬੀ/English)
ਇਸ ਦੁਕਾਨ ਤੋਂ ਖਾਣ ਪੀਣ ਵਾਲੀਆਂ ਸਾਰੀਆਂ ਵਸਤੂਆਂ ਮਿਲ ਜਾਂਦੀਆ ਹਨ ਜਿਵੇਂ ਕਿ ਮੈਗੀ, ਕੋਕਾ ਕੋਲਾ, ਲਿਮਕਾ, ਮਾਂਜਾ, ਕੂਰਕੂਰਰੇ, ਮਿਠੇ ਅਤੇ ਲੂਣ ਵਾਲੇ ਬਿਸਕੁਟ, ਚਾਕਲੇਟ, ਜਨਮਦਿਨ ਕੇਕ, ਦੁੱਧ, ਦਹੀਂ, ਲੱਸੀ, ਆਦਿ ਮਿਲ ਜਾਂਦਾ ਹੈ ਇਹ ਦੁਕਾਨ ਰੋਡ ਤੇ ਉਪਰ ਸਥਿਤ ਹੈ।
All items of food are found in this shop, such as maggi, coca cola, limca, manja, kurkurere, sweet and salted biscuits, chocolate, birthday cake, milk, yogurt, lassi etc. This shop is found on the road Is located.