Latest review from Jagdip Benipal
ਸਾਡੀ ਬਾਣੀ ਕੀ ਕਹਿੰਦੀ ਹੈ , ਭੁੱਖੇ ਨੂੰ ਰੋਟੀ , ਜਖਮੀ ਨੂੰ ਮੱਲਮ, ਲੋੜਵੰਦ ਨੂੰ ਸਹਾਇਤਾ , ਬਿਲਕੁਲ ਵੀਰ ਜੀ ਦਸਾਂ ਗੁਰੂਆਂ ਦੇ ਕਨਸੈਪਟ ਤੇ , ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਪਹਿਰਾ ਦੇ ਰਹੇ ਹਨ। ਪ੍ਰਣਾਮ ਕਰਦਾ ਮੈਂ ਇਸ ਯੋਧੇ ਸੂਰਮੇ ਨੂੰ ?ਤੇ ਜਦੋਂ ਵੀ ਇੰਡੀਆ ਆਇਆ ਜ਼ਰੂਰ ਦਰਸ਼ਨ ਕਰਕੇ ਜਾਵਾਂਗਾ । ਵੱਧ ਤੋਂ ਵੱਧ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਵਾਂਗਾ ।